Product Summery
Author: Nick Trenton
paperback
₹ 270
₹ 299
ਸਟੱਪ ਓਵਰਥਿੰਕਿੰਗ #ਨਿਕ ਟ੍ਰੇਟਨ# a. ਜ਼ਿਆਦਾ ਸੋਚਣਾ ਦੁਖੀ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ। ਕਦੇ ਨਾ ਖ਼ਤਮ ਹੋਣ ਵਾਲੇ ਵਿਚਾਰਾਂ ਦੇ ਜਾਲ ਵਿੱਚ ਨਾ ਫਸੋ। ਵਰਤਮਾਨ ਵਿੱਚ ਰਹੋ ਅਤੇ ਆਪਣੇ ਦਿਮਾਗ਼ ਨੂੰ ਉਹਨਾਂ ਚੀਜ਼ਾਂ ਤੋਂ ਦੂਰ ਰੱਖੋ ਜੋ ਮਾਇਨੇ ਨਹੀਂ ਰੱਖਦੀਆਂ ਅਤੇ ਨਾ ਕਦੇ ਹੋਣਗੀਆਂ। b. ਇਹ ਕਿਤਾਬ ਤੁਹਾਡੀ ਸੋਚ ਨੂੰ ਇਸ ਤਰ੍ਹਾਂ ਬਦਲ ਦੇਵੇਗੀ ਕਿ ਤੁਸੀਂ ਆਪਣੇ ਵਿਚਾਰਾਂ 'ਤੇ ਕਾਬੂ ਪਾ ਸਕੋਗੇ ਅਤੇ ਮਾਨਸਿਕ ਆਦਤਾਂ ਨੂੰ ਬਦਲ ਸਕੋਗੇ।
1. ਜ਼ਿਆਦਾ ਸੋਚਣ ਦੇ ਨਤੀਜੇ 2. ਤਣਾਅ ਨੂੰ ਦੂਰ ਕਰਨ ਲਈ ਫਾਰਮੂਲਾ 3. ਤਣਾਅ ਡਾਇਰੀ ਅਤੇ ਜਰਨਲ 4. ਸਮਾਂ, ਊਰਜਾ ਅਤੇ ਇਨਪੁਟਸ ਦਾ ਪ੍ਰਬੰਧਨ 5. ਤੁਰੰਤ ਉਤਸ਼ਾਹ ਕਿਵੇਂ ਪ੍ਰਾਪਤ ਕਰਨਾ ਹੈ 6. ਸਕਾਰਾਤਮਕ ਸਵੈ-ਗੱਲਬਾਤ 7. ਭਾਵਨਾਵਾਂ 'ਤੇ ਕਾਬੂ ਕਿਵੇਂ ਪਾਇਆ ਜਾਵੇ