Author: Hector Garcia & Francesc Miralles

The Ikigai Journey | ਇਕੀਗਾਈ 2 ਦੀ ਯਾਤਰਾ | Punjabi Book | ਜ਼ਿੰਦਗੀ ਵਿੱਚ ਮਕਸਦ ਅਤੇ ਖ਼ੁਸ਼ੀ ਪ੍ਰਾਪਤ ਕਰਨ ਲਈ | Ikigai Journey Punjabi

  • Pages : 256
  • Category : Personal Transforamtion
  • ISBN : 9789349965799
  • Publisher : MyMirror Publishing House Pvt.Ltd.
  • Availability : In Stock
  • Edition :
  • Dimensions : 21 cm * 2 cm* 14 cm

Product Summery

paperback

₹ 269 ₹ 299


Qty:

Tab Article

ਇਕੀਗਾਈ : ਇੱਕ ਅਪੂਰਵਕ ਅਨੁਭਵ, ਇਹ ਕਿਤਾਬ ਤੁਹਾਨੂੰ ਤੁਹਾਡੀਆਂ ਇੱਛਾਵਾਂ ਅਤੇ ਟੀਚਿਆਂ ਦੀ ਦਿਸ਼ਾ ਵਿੱਚ ਲੈ ਕੇ ਜਾਵੇਗੀ । ਇਸ ਸਫ਼ਰ ਵਿੱਚ ਆਉਣ ਵਾਲੇ ਸਟੇਸ਼ਨ ਹਨ:- ਭਵਿੱਖ ਦੀ ਕਲਪਨਾ- ਅਸੀਂ ਭਵਿੱਖ ਵਿੱਚ ਕੀ ਪਾ ਸਕਦੇ ਹਾਂ । ਅਤੀਤ ਦੀ ਸਿੱਖ- ਭੂਤਕਾਲ ਵਿੱਚ ਤੁਹਾਡੇ ਚੰਗੇ ਜਾਂ ਬੁਰੇ ਫ਼ੈਸਲਿਆਂ ਅਤੇ ਅਨੁਭਵਾਂ ਤੋਂ ਤੁਸੀਂ ਕੀ ਕੁਝ ਸਿੱਖ ਸਕਦੇ ਹੋ। ਵਰਤਮਾਨ ਜ਼ਿੰਦਗੀ- ਜੀਵਨ ਦਾ ਹਰ ਪਲ ਖੁਸ਼ੀ ਦੇ ਨਾਲ ਜਿਉਣ ਦੇ ਲਈ ਵਰਤਮਾਨ ਵਿੱਚ ਅਸੀਂ ਕੀ ਕਰ ਸਕਦੇ ਹਾਂ। ਤੁਸੀਂ ਆਪਣੇ ਅਨੁਭਵਾਂ ਨੂੰ ਉਹ ਰੌਸ਼ਨੀ ਵਿੱਚ ਕਿਵੇਂ ਬਦਲ ਸਕਦੇ ਹੋ, ਜੋ ਤੁਹਾਡੇ ਵਰਤਮਾਨ ਅਤੇ ਤੁਹਾਡੇ ਭਵਿੱਖ ਦੀਆਂ ਰਾਹਵਾਂ ਨੂੰ ਰੌਸ਼ਨ ਕਰ ਸਕੇ ?

'ਇਕੀਗਾਈ: ਇੱਕ ਅਨੋਖਾ ਅਨੁਭਵ, ਸਾਨੂੰ ਆਪਣੇ ਨਿਰਧਾਰਤ ਟੀਚਿਆਂ ਤੱਕ ਪਹੁੰਚਣ ਲਈ, ਵਿਵਹਾਰਿਕ ਅਭਿਆਸਾਂ ਦੇ ਨਾਲ, ਪੈਂਤੀ ਵੱਖ-ਵੱਖ ਰਾਹ ਦਿਖਾਉਂਦੀ ਹੈ ਅਤੇ ਰਾਹ ਦਿਖਾਉਂਦੇ ਸਮੇਂ ਇਹ ਕਿਤਾਬ ਸਾਡੇ ਅੰਦਰ ਦੀ ਖ਼ੁਸ਼ੀ ਅਤੇ ਤੰਦਰੁਸਤੀ ਦੇ ਭਾਵ ਨੂੰ ਮਜਬੂਤ ਅਤੇ ਰੌਸ਼ਨ ਵੀ ਕਰਦੀ ਜਾਂਦੀ ਹੈ। ਇਸ ਮੂਲ ਅੰਗਰੇਜ਼ੀ ਕਿਤਾਬ ਦਾ The Ikigai Journey ਅਨੁਵਾਦ।

0 REVIEW FOR The Ikigai Journey | ਇਕੀਗਾਈ 2 ਦੀ ਯਾਤਰਾ | Punjabi Book | ਜ਼ਿੰਦਗੀ ਵਿੱਚ ਮਕਸਦ ਅਤੇ ਖ਼ੁਸ਼ੀ ਪ੍ਰਾਪਤ ਕਰਨ ਲਈ | Ikigai Journey Punjabi

ADD A REVIEW

Your Rating

RELATED BOOKS